Surprise Me!

ਜੇਲ 'ਚ ਬੰਦ ਨਵਜੋਤ ਸਿੱਧੂ ਨੇ ਧਾਰਿਆ ਮੌਨ | OneIndia Punjabi

2022-09-26 0 Dailymotion

ਜੇਲ 'ਚ ਬੰਦ ਨਵਜੋਤ ਸਿੱਧੂ ਨੇ ਮੌਨ ਧਾਰ ਲਿਆ ਏ। ਸਿੱਧੂ ਨੇ ਇੰਨ੍ਹਾ ਨਵਰਾਤਿਆਂ ਦੇ ਦੌਰਾਨ ਕਿਸੇ ਨਾਲ ਵੀ ਗੱਲਬਾਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ।ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੋਰ ਨੇ ਨਵਜੋਤ ਸਿੰਘ ਸਿੱਧੂ ਦੇ Twitter ਅਕਾਊਂਟ ’ਤੇ ਇਸ ਸੰਬੰਧੀ ਜਾਣਕਰੀ ਸਾਂਝੀ ਕੀਤੀ ਏ । # NavjotSidhu #Sidhu #PunjabCongress

Buy Now on CodeCanyon